1. Durchschnittlicher Lagerbestand
ਦੋ ਤਰੀਕੇ ਹਨ: ਸਾਲਾਨਾ (Annual) ਜਾਂ ਮਾਸਿਕ (Monthly).
Jahresbestand = (Anfangsbestand + 12 Monatsendbestände) / 13
2. Lagerumschlagshäufigkeit
ਇਹ ਦੱਸਦਾ ਹੈ ਕਿ ਸਾਲ ਵਿੱਚ ਸਮਾਨ ਕਿੰਨੀ ਵਾਰ ਵਿਕਿਆ/ਵਰਤਿਆ ਗਿਆ।
Lagerumschlag = Jahresverbrauch (zu Einstandspreisen) / Durchschnittlicher Lagerbestand
3. Durchschnittliche Lagerdauer
ਇਹ ਦੱਸਦਾ ਹੈ ਕਿ ਸਮਾਨ ਔਸਤਨ ਕਿੰਨੇ ਦਿਨ ਗੋਦਾਮ ਵਿੱਚ ਪਿਆ ਰਿਹਾ।
Lagerdauer = 360 Tage / Lagerumschlagshäufigkeit