Break-Even-Point (BEP) ਉਹ ਬਿੰਦੂ ਹੈ ਜਿੱਥੇ Kosten = Erlös ਹੁੰਦਾ ਹੈ। ਇਸ ਤੋਂ ਬਾਅਦ ਕੰਪਨੀ ਮੁਨਾਫਾ (Profit) ਕਮਾਉਣਾ ਸ਼ੁਰੂ ਕਰਦੀ ਹੈ।
Fixkosten: 50.000€ | Preis: 100€ | Var. Kosten: 60€ Rechnung: 50.000 / (100 - 60) = 50.000 / 40 = 1.250 Stück