Kommissionierung (Methoden & Technik)

Q1: Was ist Kommissionierung?

Das Zusammenstellen von Gütern aus einem Gesamtsortiment aufgrund von Kundenaufträgen.

IHK NUKTA: ਗਾਹਕ ਨੇ ਜੋ ਸਾਮਾਨ ਮੰਗਿਆ, ਉਸਨੂੰ ਗੋਦਾਮ ਵਿੱਚੋਂ ਲੱਭ ਕੇ ਇਕੱਠਾ ਕਰਨਾ "Kommissionierung" ਹੈ। ਇਹ ਸਭ ਤੋਂ ਮਹੱਤਵਪੂਰਨ ਕੰਮ ਹੈ।

Q2: Ein-stufige vs. Zwei-stufige Kommissionierung?

Ein-stufig: Ein Auftrag nach dem anderen (auftragsorientiert).

Zwei-stufig: Mehrere Aufträge gleichzeitig sammeln, dann sortieren (serienorientiert).

IHK NUKTA: ਦੋ-ਪੜਾਵੀ (Zwei-stufig) ਉਦੋਂ ਵਰਤਦੇ ਹਾਂ ਜਦੋਂ ਆਰਡਰ ਬਹੁਤ ਜ਼ਿਆਦਾ ਹੋਣ, ਤਾਂ ਜੋ ਟਰਾਲੀ ਦੇ ਫੇਰੇ ਘੱਟ ਲੱਗਣ ਤੇ ਸਮਾਂ ਬਚੇ।

Q3: Was sind moderne Technologien (Pick-by-Voice/Light)?

Digitale Unterstützung bei der Kommissionierung zur Fehlerminimierung.

IHK NUKTA: 'Pick-by-Light' ਲਾਈਟ ਜਗਾ ਕੇ ਦੱਸਦਾ ਹੈ ਕਿ ਕਿਹੜਾ ਡੱਬਾ ਚੁੱਕਣਾ ਹੈ, 'Pick-by-Voice' ਵਿੱਚ ਕੰਨਾਂ 'ਤੇ ਹੈੱਡਸੈੱਟ ਲਾ ਕੇ ਆਵਾਜ਼ ਰਾਹੀਂ ਨਿਰਦੇਸ਼ ਮਿਲਦੇ ਹਨ।
💡 IHK EXAM HACK:
- "Pick-by-Light": Fehlerquote sinkt (ਗਲਤੀਆਂ ਘੱਟ ਹੁੰਦੀਆਂ ਨੇ)।
- "Zwei-stufig": Effizienz steigt bei vielen kleinen Aufträgen (ਛੋਟੇ ਆਰਡਰਾਂ ਲਈ ਇਹ ਬਹੁਤ ਤੇਜ਼ ਹੈ)।

Kommissionierung